Saturday 20 August 2016

Punjab On Top – Rural Punjab

Punjab On Top – Rural Punjab



ਮੇਰੀ ਅੱਜ ਦੀ ਬਰਨਾਲਾ ਫੇਰੀ ਪੰਜਾਬ ਦੇ ਵਿਕਾਸ ਸਫ਼ਰ ਵਿੱਚ ਇੱਕ ਹੋਰ ਅਗਾਂਹਵਧੂ ਕਦਮ ਸੀ। ਇਸ ਦੌਰਾਨ ਬਰਨਾਲਾ ਹਲਕੇ ਵਿਚ 11.88 ਕਰੋੜ ਰੁਪਏ ਦੀ ਲਾਗਤ ਨਾਲ ਅੱਧੀ ਦਰਜਨ ਤੋਂ ਜ਼ਿਆਦਾ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਵਿਕਾਸ, ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਏਜੰਡਾ ਹੈ ਜਿਸ ਤਹਿਤ ਅੱਜ ਕੋਠੇ ਦੁੱਲਟ, ਕੋਠੇ ਗੁਰੂਸਰ, ਗੰਜਾ ਧਨੌਲਾ, ਕੋਠੇ ਸਰਾਵਾਂ, ਕੋਠੇ ਚੂੰਘਾ, ਕੋਠੇ ਮਹਿਤਾ, ਕੋਠੇ ਵੜੈਚ ਅਤੇ ਕੋਠੇ ਬੀਕਾ ਸੂਚ ਪੱਤੀ ਵਿਖੇ ਖੜਵੰਜਿਆ ਅਤੇ ਨਵੀਆਂ ਲਿੰਕ ਸੜਕਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ।

Punjab On Top – Rural Punjab

Barnala visit was another step forward towards development as various projects pertaining to the area were initiated costing Rs. 11.88 crore. Foundation stone of new link roads & interlocking systems at Kothe Dullat, Kothe Gurusar, Ganja Dhanaula, Kothe Sarawan, Kothe Choongha, Kothe Mehta, Kothe Waraich and Kothe Beeka Sooch was laid. A project of sewerage and clean drinking water at Handeaya was also initiated.

Punjab On Top – Rural Punjab

No comments:

Post a Comment