Wednesday 29 June 2016

Indian School Of Business - Punjab Politics - ISB

Indian School Of Business - Punjab Politics




ਇੰਡੀਅਨ ਸਕੂਲ ਆਫ਼ ਬਿਜ਼ਨਸ ਪੰਜਾਬ ਦੀਆਂ ਸਭ ਤੋਂ ਮਿਆਰੀ ਅਤੇ ਖੂਬਸੂਰਤ ਵਿੱਦਿਅਕ ਸੰਸਥਾਵਾਂ 'ਚ ਸ਼ੁਮਾਰ ਹੈ ਜੋ ਨਾ ਸਿਰਫ਼ ਪੰਜਾਬ ਬਲਕਿ ਮੁਲਕ ਭਰ ਦੇ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਦੇਣ ਦੇ ਨਾਲ ਨਾਲ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਪੱਧਰ ਵੀ ਉਚਾ ਚੁੱਕਣ 'ਚ ਸਫ਼ਲ ਰਿਹਾ ਹੈ। ਮੋਹਾਲੀ 'ਚ 70 ਏਕੜ ਵਿੱਚ ਫੈਲਿਆ ਹਰਿਆ ਭਰਿਆ ਕੈਂਪਸ ਆਪ ਮੁਹਾਰੇ ਆਪਣੀ ਸ਼ਾਨਦਾਰ ਇਬਾਰਤ ਦੀ ਕਹਾਣੀ ਬਿਆਨ ਕਰਦਾ ਦਿਖਾਈ ਦਿੰਦਾ ਹੈ। 




ਭਾਰਤ ਦਾ ਮੋਹਰੀ ਬਿਜ਼ਨਸ ਸਕੂਲ– ਇੰਡੀਅਨ ਸਕੂਲ ਆਫ਼ ਬਿਜ਼ਨਸ ਜਿਸ ਨੂੰ ਫਾਇਨੈਂਸ਼ੀਅਲ ਟਾਈਮਜ਼ ਵੱਲੋਂ 20ਵੇਂ ਸਥਾਨ ਦਾ ਦਰਜਾ ਦਿੱਤਾ ਗਿਆ ਹੈ, ਵਿੱਚ 500 ਲੋਕਾਂ ਦੇ ਬੈਠਣ ਵਾਲਾ ਸ਼ਾਨਦਾਰ ਆਡੀਟੋਰੀਅਮ, ਹਾਈ ਡੈਫੀਨੇਸ਼ਨ ਵੀਡੀਓ ਕਾਨਫਰੰਸਿੰਗ, ਡਿਜੀਟਲ ਤੇ ਆਨਲਾਈਨ ਲਾਇਬਰੇਰੀ ਹੈ ਜੋ ਕਿ ਪੰਜਾਬ ਸਰਕਾਰ ਦੀ ਉਚ ਸਿੱਖਿਆ ਤੇ ਹੁਨਰ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦਾ ਮਜ਼ਬੂਤੀ ਨਾਲ ਪ੍ਰਗਟਾਵਾ ਕਰਦਾ ਹੈ।


Indian School Of Business


Punjab Politics

Tuesday 28 June 2016

Development of Punjab - Progressive Punjab

Development of Punjab 




 ਲੁਧਿਆਣਾ ਜ਼ਿਲ੍ਹੇ ਦੇ ਅਗਾਂਹਵਧੂ ਪਿੰਡ ਗੁਜਰਵਾਲ ਅਤੇ ਢੈਪਈ ਜਾਣ ਦਾ ਮੌਕਾ ਮਿਲਿਆ। ਕਮਾਲ ਦੇ ਪਿੰਡ ਹਨ ਗੁਜਰਵਾਲ ਅਤੇ ਢੈਪਈ। ਹਰ ਪਾਸੇ ਵਿਕਾਸ ਹੀ ਵਿਕਾਸ, ਪਿੰਡ ਦੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਖੂਬਸੂਰਤ ਸਟੇਡੀਅਮ ਬਣਾਏ ਹਨ। ਜਿਸ ਵਿੱਚ ਇੱਕ ਓਪਨ ਜਿੰਮ, ਬੱਚਿਆਂ ਦੇ ਖੇਡਣ ਲਈ ਚਿਲਡਰਨ ਪਾਰਕ, ਸੈਰ ਕਰਨ ਲਈ ਖੁੱਲਾ-ਡੁੱਲਾ ਟ੍ਰੈਕ ਅਤੇ ਹਰਿਆ-ਭਰਿਆ ਚੌਗਿਰਦਾ, ਜਿਹੜਾ ਕਿਸੇ ਦਾ ਵੀ ਮਨ ਮੋਹ ਲੈਂਦਾ ਹੈ।





For More Details :- VISIT HERE





Monday 27 June 2016

Akalis With Farmer - Progressive Punjab

Akalis With Farmer -  Progressive Punjab


ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਾਲ ਵੀ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇਣ ਲਈ 5,600 ਕਰੋੜ ਰੁਪਏ ਨਿਰਧਾਰਤ ਕੀਤੇ ਗਏ।
FREE POWER to farmers have been provided for last 9 years in Punjab. Rs 5,600 crore has been earmarked for power subsidies this year, including Rs 655 crore for rural poor who get free electricity supply.


ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਹੈ ਕਿ ਉਹ ਪੰਜਾਬ ਤੋਂ ਹੈ ਤੇ ਪੰਜਾਬ ਲਈ ਹੈ ਤੇ ਪੰਜਾਬ ਦੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਹਮੇਸ਼ਾ ਸ਼ਬਦਾਂ ਅਤੇ ਭਾਵਨਾ ਵਿੱਚ ਐਸਵਾਈਐਲ ਦੇ ਨਿਰਮਾਣ ਦਾ ਵਿਰੋਧ ਕੀਤਾ ਹੈ। ਅਸੀਂ ਕਦੀਂ ਵੀ ਹਰਿਆਣਾ ਦੀ ਸਿੰਚਾਈ ਲਈ ਪੰਜਾਬ ਨੂੰ ਪਿਆਸਾ ਨਹੀਂ ਛੱਡਾਂਗੇ। ਅਸੀਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਸਾਡੇ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ।

Shiromani Akali Dal‬ led Punjab Government has taken a path-breaking decision to provide Debt-relief to farmers - Interest free crop loan of Rs 50,000 per crop to small and marginal farmers having less than 5 acres of land. 



ਅਸੀਂ ਪੰਜਾਬ ਦੇ ਪਾਣੀ ਅਤੇ ਉਸਦੇ ਹਿੱਤਾਂ ਪ੍ਰਤੀ ਨਾ ਤਾਂ ਕਦੀਂ ਸਮਝੌਤਾ ਕੀਤਾ ਸੀ ਤੇ ਨਾ ਹੀ ਕਦੀਂ ਕਰਾਂਗੇ, ਇਸੇ ਲਈ ਅਸੀਂ ਪਹਿਲੇ ਦਿਨ ਤੋਂ ਹੀ ਐਸਵਾਈਐਲ ਨਹਿਰ ਦੇ ਨਿਰਮਾਣ ਦਾ ਵਿਰੋਧ ਕੀਤਾ ਸੀ। ਅਸੀਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਸਾਡੇ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ।

Akalis With Farmer


VISIT HERE :- For More Details


Progressive Rural Punjab - Progressive Punjab

Progressive Rural  Punjab


Punjab Government has taken a path-breaking decision to provide Debt-relief to farmers - Interest free crop loan of Rs 50,000 per crop to small and marginal farmers.

h

Punjab is the first state to introduce Cashless Health Insurance Scheme under Bhagat Puran Singh Bima Yojana for blue card holders, farmers, traders, employees and pensioners.The scheme has been started with a sole purpose of providing cashless healthcare in nearby hospitals of residences of beneficiaries since there was a broad list of empanelled hospitals situated in every nook and corner of Punjab. Besides cashless treatment to the extent of Rs. 50000 and an insurance of Rs.5 lac in case of accidental death or incapacitation of head of family.



Punjab govt is the only government in India which has paid attention to all segments of the society through its social welfare schemes! Benefits of Bhagat Puran Singh Sehat Bila Yojna has been provided to construction workers as well

Progressive Punjab



Progressive Rural  Punjab



CLICK HERE :- For more Details

Wednesday 22 June 2016

Akalis for Punjab‬ - Best Political Leader - Akali Dal Best Leader

Akalis for Punjab‬ -  Best Political Leader



ਕੈਬਨਿਟ ਦੀ ਮੀਟਿੰਗ 'ਚ ਅੱਜ ਦਾ ਦਿਨ ਗ਼ਰੀਬ ਪੱਖੀ ਫ਼ੈਸਲਿਆਂ ਵਾਲਾ ਰਿਹਾ ਜਿੱਥੇ 1 ਅਪਰੈਲ, 2009 ਤੋਂ 31 ਮਾਰਚ, 2016 ਤੱਕ ਸੂਬਾ ਭਰ ਦੇ ਉਹਨਾਂ ਸਾਰੇ ਪਰਿਵਾਰਾਂ ਨੂੰ ਸ਼ਗਨ ਸਕੀਮ ਹੇਠ ਲੈਣ ਦਾ ਫ਼ੈਸਲਾ ਕੀਤਾ ਗਿਆ ਜਿਹਨਾਂ ਨੇ ਇਸ ਸਕੀਮ ਲਈ ਦੇਰੀ ਨਾਲ ਅਪਲਾਈ ਕੀਤਾ ਸੀ ਪਰ ਉਹ ਸ਼ਗਨ ਸਕੀਮ ਦੇ ਹੱਕਦਾਰ ਸਨ। ਇਸ ਤੋਂ ਇਲਾਵਾ ਕੈਬਨਿਟ 'ਚ ਈਸਾਈ, ਸੈਣੀ ਅਤੇ ਰਾਮਗੜੀਆ ਭਾਈਚਾਰੇ ਦੀ ਭਲਾਈ ਲਈ ਤਿੰਨ ਵੱਖਰੇ ਬੋਰਡ ਬਣਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਜਿਹੜੇ ਕਿ ਈਸਾਈ ਭਲਾਈ ਬੋਰਡ, ਸੈਣੀ ਭਲਾਈ ਬੋਰਡ ਅਤੇ ਰਾਮਗੜੀਆ ਭਲਾਈ ਬੋਰਡ ਵਜੋਂ ਇਹਨਾਂ ਭਾਈਚਾਰਿਆਂ ਦੀ ਨੁਮਾਇੰਦਗੀ ਕਰਨਗੇ। ਇਹ ਬੋਰਡ ਸਬੰਧਿਤ ਭਾਈਚਾਰਿਆਂ ਦੀਆਂ ਸਮੱਸਿਆਵਾਂ ਤੇ ਮਸਲੇ ਵਿਚਾਰਨਗੇ ਅਤੇ ਉਹਨਾਂ ਦੇ ਹੱਲ ਲਈ ਸਿਫਾਰਿਸ਼ ਕਰਨਗੇ।


It was a pro-poor decision-making day in Cabinet meeting where approval was given to consider all those families under Shagun scheme from April 1, 2009 to March 31, 2016 across the state, which had applied after the prescribed period was over but otherwise eligible. The Cabinet also created three separate boards for the welfare of Christian, Saini and Ramgharia community, which would be represented as Christian Welfare Board, Saini Welfare Board and Ramgharia Welfare Board. These Boards would look into the issues and problems faced by the respective communities and would recommend solution to their problems.





CLICK HERE:- For More Detail

Famous Political Leader - Best Leader Of Punjab

Famous Political Leader - Best Leader Of Punjab


ਹਰਿਆਣਾ ਦੇ ਕਿਸਾਨ ਪੁੱਤਰ ਚੌਧਰੀ ਬਰਿੰਦਰ ਸਿੰਘ ਕੈਬਨਿਟ ਮੰਤਰੀ ਭਾਰਤ ਸਰਕਾਰ ਨਾਲ ਪੰਜਾਬ ਦੀਆਂ ਪੰਚਾਇਤੀ ਲੋੜਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਪੰਚਾਇਤੀ ਛੱਪੜਾਂ ਅਤੇ ਗਲੀਆਂ, ਨਾਲੀਆਂ ਦੇ ਵਿਕਾਸ ਲਈ ਦਿਲ ਖੋਲ ਕੇ ਹਾਮੀ ਭਰੀ। ਪੰਜਾਬ ਦਾ ਪੇਂਡੂ ਬੁਨਿਆਦੀ ਢਾਂਚਾ ਦੇਖਣਯੋਗ ਬਣ ਗਿਆ ਹੈ। ਪਿੰਡ ਦਾ ਨੌਜਵਾਨ ਆਪਣੇ ਪਿੰਡ ਦੇ ਵਿਕਾਸ ਪ੍ਰਤੀ ਜਾਗਰੂਕ ਹੋ ਚੁੱਕਾ ਹੈ। ਉਹ ਕਲੱਬਾਂ ਰਾਹੀਂ ਪੰਚਾਇਤਾਂ ਨੂੰ ਸਹਿਯੋਗ ਦੇ ਕੇ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।



VISIT HERE :- For More Details

Monday 20 June 2016

Development of Sri Amritsar Sahib - Punjab Government

Development of Sri Amritsar Sahib



Punjab government is all set to develop Sri Amritsar Sahib as one of the best cities in the country by year 2017. Continuing the vision, a masterpiece entry point plaza would also be constructed soon near Sri Durgiana Mandir to provide best facilities to the devotees visiting the religious place. Sincere efforts would be made to complete this plaza in next 3 to 4 months which would host adequate parking besides other required facilities.



ਪੰਜਾਬ ਸਰਕਾਰ ਸਾਲ 2017 ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮੁਲਕ ਦੇ ਸਭ ਤੋਂ ਸੋਹਣੇ ਅਤਿ-ਆਧੁਨਿਕ ਸ਼ਹਿਰਾਂ 'ਚ ਸ਼ੁਮਾਰ ਕਰਨ ਲਈ ਇਸ ਪਵਿੱਤਰ ਸ਼ਹਿਰ ਦੇ ਚਹੁੰ-ਮੁਖੀ ਵਿਕਾਸ ਦੀਆਂ ਕੋਸ਼ਿਸ਼ਾਂ 'ਚ ਜੁਟੀ ਹੋਈ ਹੈ। ਇਸੇ ਕੋਸ਼ਿਸ਼ ਤਹਿਤ, ਸ੍ਰੀ ਦੁਰਗਿਆਣਾ ਮੰਦਿਰ ਦੇ ਨੇੜੇ ਬਹੁਤ ਜਲਦ ਸ਼ਾਨਦਾਰ ਪਲਾਜ਼ਾ ਉਸਾਰਿਆ ਜਾ ਰਿਹਾ ਹੈ ਤਾਂ ਜੋ ਇਸ ਧਾਰਮਿਕ ਤੀਰਥ ਅਸਥਾਨ 'ਚ ਦੇਸ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਅਤਿ-ਆਧੁਨਿਕ ਸਰਵੋਤਮ ਸਹੂਲਤਾਂ ਮਿਲ ਸਕਣ। ਪਲਾਜ਼ਾ ਨੂੰ ਅਗਲੇ 3 ਤੋਂ 4 ਮਹੀਨਿਆਂ ਅੰਦਰ ਮੁਕੰਮਲ ਕਰਨ ਲਈ ਗੰਭੀਰਤਾ ਨਾਲ ਕੋਸ਼ਿਸਾਂ ਕੀਤੀਆਂ ਜਾਣਗੀਆਂ। ਇਸ ਪਲਾਜ਼ਾ 'ਚ ਲੋੜੀਂਦੀਆਂ ਸਹੂਲਤਾਂ ਦੇ ਇਲਾਵਾ ਖੁੱਲੀ ਵਾਹਨ ਪਾਰਕਿੰਗ ਦੀ ਸਹੂਲਤ ਖਿੱਚ ਦਾ ਕੇਂਦਰ ਹੋਵੇਗੀ।



Development of Sri Amritsar Sahib 

                                                                                                                                         

 CLICK HERE :- For More Detail