Development of Punjab
ਲੁਧਿਆਣਾ ਜ਼ਿਲ੍ਹੇ ਦੇ ਅਗਾਂਹਵਧੂ ਪਿੰਡ ਗੁਜਰਵਾਲ ਅਤੇ ਢੈਪਈ ਜਾਣ ਦਾ ਮੌਕਾ ਮਿਲਿਆ। ਕਮਾਲ ਦੇ ਪਿੰਡ ਹਨ ਗੁਜਰਵਾਲ ਅਤੇ ਢੈਪਈ। ਹਰ ਪਾਸੇ ਵਿਕਾਸ ਹੀ ਵਿਕਾਸ, ਪਿੰਡ ਦੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਖੂਬਸੂਰਤ ਸਟੇਡੀਅਮ ਬਣਾਏ ਹਨ। ਜਿਸ ਵਿੱਚ ਇੱਕ ਓਪਨ ਜਿੰਮ, ਬੱਚਿਆਂ ਦੇ ਖੇਡਣ ਲਈ ਚਿਲਡਰਨ ਪਾਰਕ, ਸੈਰ ਕਰਨ ਲਈ ਖੁੱਲਾ-ਡੁੱਲਾ ਟ੍ਰੈਕ ਅਤੇ ਹਰਿਆ-ਭਰਿਆ ਚੌਗਿਰਦਾ, ਜਿਹੜਾ ਕਿਸੇ ਦਾ ਵੀ ਮਨ ਮੋਹ ਲੈਂਦਾ ਹੈ।





No comments:
Post a Comment