Akalis With Farmer - Progressive Punjab
ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਾਲ ਵੀ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇਣ ਲਈ 5,600 ਕਰੋੜ ਰੁਪਏ ਨਿਰਧਾਰਤ ਕੀਤੇ ਗਏ।
FREE POWER to farmers have been provided for last 9 years in Punjab. Rs 5,600 crore has been earmarked for power subsidies this year, including Rs 655 crore for rural poor who get free electricity supply.
ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਹੈ ਕਿ ਉਹ ਪੰਜਾਬ ਤੋਂ ਹੈ ਤੇ ਪੰਜਾਬ ਲਈ ਹੈ ਤੇ ਪੰਜਾਬ ਦੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਹਮੇਸ਼ਾ ਸ਼ਬਦਾਂ ਅਤੇ ਭਾਵਨਾ ਵਿੱਚ ਐਸਵਾਈਐਲ ਦੇ ਨਿਰਮਾਣ ਦਾ ਵਿਰੋਧ ਕੀਤਾ ਹੈ। ਅਸੀਂ ਕਦੀਂ ਵੀ ਹਰਿਆਣਾ ਦੀ ਸਿੰਚਾਈ ਲਈ ਪੰਜਾਬ ਨੂੰ ਪਿਆਸਾ ਨਹੀਂ ਛੱਡਾਂਗੇ। ਅਸੀਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਸਾਡੇ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ।
Shiromani Akali Dal led Punjab Government has taken a path-breaking decision to provide Debt-relief to farmers - Interest free crop loan of Rs 50,000 per crop to small and marginal farmers having less than 5 acres of land.
Shiromani Akali Dal led Punjab Government has taken a path-breaking decision to provide Debt-relief to farmers - Interest free crop loan of Rs 50,000 per crop to small and marginal farmers having less than 5 acres of land.
ਅਸੀਂ ਪੰਜਾਬ ਦੇ ਪਾਣੀ ਅਤੇ ਉਸਦੇ ਹਿੱਤਾਂ ਪ੍ਰਤੀ ਨਾ ਤਾਂ ਕਦੀਂ ਸਮਝੌਤਾ ਕੀਤਾ ਸੀ ਤੇ ਨਾ ਹੀ ਕਦੀਂ ਕਰਾਂਗੇ, ਇਸੇ ਲਈ ਅਸੀਂ ਪਹਿਲੇ ਦਿਨ ਤੋਂ ਹੀ ਐਸਵਾਈਐਲ ਨਹਿਰ ਦੇ ਨਿਰਮਾਣ ਦਾ ਵਿਰੋਧ ਕੀਤਾ ਸੀ। ਅਸੀਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਸਾਡੇ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ।




No comments:
Post a Comment