Wednesday, 29 June 2016

Indian School Of Business - Punjab Politics - ISB

Indian School Of Business - Punjab Politics




ਇੰਡੀਅਨ ਸਕੂਲ ਆਫ਼ ਬਿਜ਼ਨਸ ਪੰਜਾਬ ਦੀਆਂ ਸਭ ਤੋਂ ਮਿਆਰੀ ਅਤੇ ਖੂਬਸੂਰਤ ਵਿੱਦਿਅਕ ਸੰਸਥਾਵਾਂ 'ਚ ਸ਼ੁਮਾਰ ਹੈ ਜੋ ਨਾ ਸਿਰਫ਼ ਪੰਜਾਬ ਬਲਕਿ ਮੁਲਕ ਭਰ ਦੇ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਦੇਣ ਦੇ ਨਾਲ ਨਾਲ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਪੱਧਰ ਵੀ ਉਚਾ ਚੁੱਕਣ 'ਚ ਸਫ਼ਲ ਰਿਹਾ ਹੈ। ਮੋਹਾਲੀ 'ਚ 70 ਏਕੜ ਵਿੱਚ ਫੈਲਿਆ ਹਰਿਆ ਭਰਿਆ ਕੈਂਪਸ ਆਪ ਮੁਹਾਰੇ ਆਪਣੀ ਸ਼ਾਨਦਾਰ ਇਬਾਰਤ ਦੀ ਕਹਾਣੀ ਬਿਆਨ ਕਰਦਾ ਦਿਖਾਈ ਦਿੰਦਾ ਹੈ। 




ਭਾਰਤ ਦਾ ਮੋਹਰੀ ਬਿਜ਼ਨਸ ਸਕੂਲ– ਇੰਡੀਅਨ ਸਕੂਲ ਆਫ਼ ਬਿਜ਼ਨਸ ਜਿਸ ਨੂੰ ਫਾਇਨੈਂਸ਼ੀਅਲ ਟਾਈਮਜ਼ ਵੱਲੋਂ 20ਵੇਂ ਸਥਾਨ ਦਾ ਦਰਜਾ ਦਿੱਤਾ ਗਿਆ ਹੈ, ਵਿੱਚ 500 ਲੋਕਾਂ ਦੇ ਬੈਠਣ ਵਾਲਾ ਸ਼ਾਨਦਾਰ ਆਡੀਟੋਰੀਅਮ, ਹਾਈ ਡੈਫੀਨੇਸ਼ਨ ਵੀਡੀਓ ਕਾਨਫਰੰਸਿੰਗ, ਡਿਜੀਟਲ ਤੇ ਆਨਲਾਈਨ ਲਾਇਬਰੇਰੀ ਹੈ ਜੋ ਕਿ ਪੰਜਾਬ ਸਰਕਾਰ ਦੀ ਉਚ ਸਿੱਖਿਆ ਤੇ ਹੁਨਰ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦਾ ਮਜ਼ਬੂਤੀ ਨਾਲ ਪ੍ਰਗਟਾਵਾ ਕਰਦਾ ਹੈ।


Indian School Of Business


Punjab Politics

No comments:

Post a Comment